0.485 - 1.565
<lang:Foreign>Hello FutureBee</lang:Foreign>
2.845 - 9.725
<lang:Foreign>Hello FutureBee</lang:Foreign> ਸਤ ਸ਼੍ਰੀ ਅਕਾਲ ਜੀ ਮੈ <lang:Foreign>nokia company</lang:Foreign> ਤੋਂ <PII>ਹਰਪ੍ਰੀਤ ਕੌਰ</PII> ਗੱਲ ਕਰ ਰਹੀ ਹਾਂ ਤੁਹਾਡੀ ਕਿਵੇ ਮੱਦਦ ਕਰ ਸਕਦੀ ਹਾਂ
11.965 - 13.125
#ਆਹ ਸਤ ਸ਼੍ਰੀ ਅਕਾਲ ਜੀ ਸਾਡਾ ਨਾ <lang:Foreign><initial>TV</initial></lang:Foreign> ਤੇ <lang:Foreign>signal</lang:Foreign> ਬਹੁਤ ਘੱਟ ਆ ਰਿਹਾ। <lang:Foreign>netflix</lang:Foreign> ਵੀ ਨਹੀਂ ਚੱਲ ਰਿਹਾ ਹੈਗਾ। <lang:Foreign>buffering</lang:Foreign> ਵੀ ਆ <lang:Foreign>buffering</lang:Foreign> ਹੀ ਆਈ ਜਾ ਰਹੀ ਆ। ਕੁਛ ਸਮਾਜ ਨੀ ਆ ਰਿਹਾ ਕੀ ਹੋ ਰਿਹਾ
13.845 - 22.405
ਸਾਡਾ ਨਾ <lang:Foreign><initial>TV</initial></lang:Foreign> ਤੇ <lang:Foreign>signal</lang:Foreign> ਬਹੁਤ ਘੱਟ ਆ ਰਿਹਾ। <lang:Foreign>netflix</lang:Foreign> ਵੀ ਨਹੀਂ ਚੱਲ ਰਿਹਾ ਹੈਗਾ। <lang:Foreign>buffering</lang:Foreign> ਵੀ ਆ <lang:Foreign>buffering</lang:Foreign> ਹੀ ਆਈ ਜਾ ਰਹੀ ਆ। ਕੁਛ ਸਮਾਜ ਨੀ ਆ ਰਿਹਾ ਕੀ ਹੋ ਰਿਹਾ
23.885 - 27.425
ਤੁਹਾਨੂੰ ਤਕਲੀਫ਼ ਹੋਈ ਉਦੋਂ ਲਈ ਮਾਫ਼ੀ ਚਾਹੁੰਦਿਆਂ। ਚਲੋ ਏਦੀ ਜਾਂਚ ਕਰਦੇ ਹਨ। ਸਭ ਤੋਂ ਪਹਿਲਾਂ ਦੇਖ ਲਈਏ ਵੀ ਥੋੜੇ ਇਲਾਕੇ ਵਿਚ ਕੋਈ <lang:Foreign>service</lang:Foreign> ਬਣਤਰ ਨਹੀਂ ਹੋ ਰਹੀ ਜਾਂ ਮੈਟੀਨੈਂਸ ਤਾਂ ਨਹੀਂ ਚੱਲ ਰਹੀ। ਤੁਹਾਡੇ <lang:Foreign>account number</lang:Foreign> ਜਾਂ <lang:Foreign>registration number</lang:Foreign> ਜਾਂ <lang:Foreign>mobile number</lang:Foreign> ਮਿਲ ਸਕਦਾ ਹੈ
27.905 - 37.745
ਸਭ ਤੋਂ ਪਹਿਲਾਂ ਦੇਖ ਲਈਏ ਵੀ ਥੋੜੇ ਇਲਾਕੇ ਵਿਚ ਕੋਈ <lang:Foreign>service</lang:Foreign> ਬਣਤਰ ਨਹੀਂ ਹੋ ਰਹੀ ਜਾਂ ਮੈਟੀਨੈਂਸ ਤਾਂ ਨਹੀਂ ਚੱਲ ਰਹੀ। ਤੁਹਾਡੇ <lang:Foreign>account number</lang:Foreign> ਜਾਂ <lang:Foreign>registration number</lang:Foreign> ਜਾਂ <lang:Foreign>mobile number</lang:Foreign> ਮਿਲ ਸਕਦਾ ਹੈ
40.645 - 41.985
ਹਾਂਜੀ <lang:Foreign>mobile number</lang:Foreign> ਲਿਖੋ
42.189 - 43.229
ਹਾਂਜੀ ਬੋਲੀਏ
45.245 - 46.505
ਹਾਂ ਸਤਾਨਵੇ ਨੋ ਸੋ ਡਾਰਾਂ
49.345 - 50.505
#ਅਹ ਛੱਬੀ ਦੋ ਸੋ ਪੰਜ
51.725 - 52.845
ਦੋ ਸੋ ਪੰਜ <lang:Foreign>ok</lang:Foreign> ਕਿਉਂਕਿ ਮੈਂ <lang:Foreign>check</lang:Foreign> ਕਰਕੇ ਤੁਹਾਨੂੰ ਦੱਸਦੀ ਆ ਦੋ <lang:Foreign>minute</lang:Foreign> ਰੁਕੋ
53.805 - 56.345
ਕਿਉਂਕਿ ਮੈਂ <lang:Foreign>check</lang:Foreign> ਕਰਕੇ ਤੁਹਾਨੂੰ ਦੱਸਦੀ ਆ ਦੋ <lang:Foreign>minute</lang:Foreign> ਰੁਕੋ
61.725 - 63.265
ਕਿੰਨੇ ਦਿਨ ਤੋਂ ਦਿੱਕਤ ਆ ਰਹੀ ਹੈ?
65.325 - 66.345
ਹਾਂਜੀ ਕੋਈ ਗੱਲ ਨਹੀਂ। ਮੈਂ <lang:Foreign>check</lang:Foreign> ਕੀਤਾ ਥੋੜੇ ਇਲਾਕੇ ਵਿੱਚ ਕੋਈ ਵੱਡੀ <lang:Foreign>outrage report</lang:Foreign> ਤਾਂ ਨਹੀਂ ਆ ਰਹੀ। #ਅਹ ਤੁਸੀਂ ਦੱਸ ਸਕਦੇ ਹੋ ਕਿ <lang:Foreign>buffering</lang:Foreign> ਕਿਸ <lang:Foreign>channel</lang:Foreign> ਤੇ ਆ ਰਹੀ ਹੈ। ਜਾਂ ਕਿਹੜੇ <lang:Foreign>app</lang:Foreign> 'ਤੇ ਆ ਰਹੀ ਹੈ।
66.845 - 70.405
ਮੈਂ <lang:Foreign>check</lang:Foreign> ਕੀਤਾ ਥੋੜੇ ਇਲਾਕੇ ਵਿੱਚ ਕੋਈ ਵੱਡੀ <lang:Foreign>outrage report</lang:Foreign> ਤਾਂ ਨਹੀਂ ਆ ਰਹੀ।
70.965 - 75.005
#ਅਹ ਤੁਸੀਂ ਦੱਸ ਸਕਦੇ ਹੋ ਕਿ <lang:Foreign>buffering</lang:Foreign> ਕਿਸ <lang:Foreign>channel</lang:Foreign> ਤੇ ਆ ਰਹੀ ਹੈ। ਜਾਂ ਕਿਹੜੇ <lang:Foreign>app</lang:Foreign> 'ਤੇ ਆ ਰਹੀ ਹੈ।
77.605 - 84.065
ਜਿੰਨੇ ਵੀ <lang:Foreign>video channel</lang:Foreign> ਨੇ ਜਿੱਤਾ <lang:Foreign>youtube</lang:Foreign> ਹੈ, <lang:Foreign>netflix</lang:Foreign> ਹੈ, <lang:Foreign>live</lang:Foreign> ਹੈ, ਕੁਛ ਵੀ <lang:Foreign>live</lang:Foreign> ਵੀ ਨਹੀਂ ਦੇਖ ਪਾ ਰਹੇ। ਕੁਛ ਵੀ ਨਹੀਂ ਹੋ ਰਿਹਾ ਹੈਗਾ
85.205 - 85.705
<lang:Foreign>ok</lang:Foreign> ਠੀਕ ਹੈਂ
88.885 - 90.605
ਕੀ ਤੁਸੀਂ ਵੀ <lang:Foreign>wifi</lang:Foreign> ਦੇਖ ਸਕਦੇ ਹੋ? ਜਾਂ ਤੁਹਾਡੀ <lang:Foreign>direct</lang:Foreign> ਕੇਵਲ #ਅਹ ਕੀ ਤੁਸੀਂ ਕਿਹੜੀ ਚੀਜ਼ ਵਰਤਦੇ ਹੋ?
91.105 - 92.525
ਜਾਂ ਤੁਹਾਡੀ <lang:Foreign>direct</lang:Foreign> ਕੇਵਲ
93.385 - 95.505
#ਅਹ ਕੀ ਤੁਸੀਂ ਕਿਹੜੀ ਚੀਜ਼ ਵਰਤਦੇ ਹੋ?
97.105 - 98.885
<lang:Foreign>wifi</lang:Foreign> ਅੱਜ ਵੀ <lang:Foreign>wifi</lang:Foreign> ਹੈ ਸਾਡਾ
99.165 - 101.525
ਅੱਛਾ <lang:Foreign>ok wifi</lang:Foreign> ਤੇ
100.305 - 102.045
ਓਹੀ <lang:Foreign>connect</lang:Foreign> ਹੈ ਸਾਡੇ <lang:Foreign><initial>TV</initial></lang:Foreign> ਨਾਲ ਹਾਂਜੀ
103.585 - 112.145
ਹਾਂ <lang:Foreign>wifi</lang:Foreign> ਆਮ ਤੌਰ 'ਤੇ <lang:Foreign>signal drop</lang:Foreign> ਕਰ ਦਿੰਦਾ ਹੈ। ਸਾਨੂੰ <lang:Foreign>signal step check</lang:Foreign> ਕਰਦੇ ਹਾਂ <lang:Foreign>router</lang:Foreign> ਤੇ ਕੋਲ ਜਾ ਕੇ <lang:Foreign>check</lang:Foreign> ਕਰੋ ਕਿ <lang:Foreign>wifi signal</lang:Foreign> ਦੇ ਰਿਹਾ ਹੈ
114.765 - 118.845
#ਅਹ <lang:Foreign>wifi</lang:Foreign> ਤੇ ਦੋ ਹੀ <lang:Foreign>lines</lang:Foreign> ਆ ਰਹੀਆਂ ਹਨ। ਜਿਹੜੀਆਂ <lang:Foreign>blink</lang:Foreign> ਕਰਦੀਆਂ ਹੁੰਦੀਆਂ।
120.705 - 121.805
#ਅਹ <lang:Foreign>ok</lang:Foreign>
124.565 - 127.185
ਤੁਹਾਡਾ <lang:Foreign>wifi green light</lang:Foreign> ਦੇ ਰਿਹਾ ਜਾਂ <lang:Foreign>red</lang:Foreign> ਦੇ ਰਿਹਾ?
129.085 - 130.305
<lang:Foreign>red light</lang:Foreign> ਦੇ ਰਿਹਾ
130.065 - 140.665
#ਹਮ ਫੇਰ ਨਾਈਟ <lang:Foreign>wifi</lang:Foreign> ਦੀ <lang:Foreign>problem</lang:Foreign> ਹੈ। <lang:Foreign>wifi</lang:Foreign> ਦੀ <lang:Foreign>range</lang:Foreign> ਤੋਂ ਘਟ ਚੁੱਕੀ ਹੈ। ਇਸ ਕਰਕੇ <lang:Foreign>red light</lang:Foreign> ਆ ਰਹੀ ਹੈ। ਜਦੋਂ <lang:Foreign>green light</lang:Foreign> ਆਏਗੀ ਉਦੋਂ ਚੈੱਕ ਕਰਿਓ ਉਦੋਂ ਕੰਮ ਤੁਹਾਡਾ ਸ਼ੁਰੂ ਹੋ ਜਾਏਗਾ।
144.115 - 150.820
ਹਾਂਜੀ ਏਦਾ ਕਰੋ ਤੁਸੀਂ ਇਹਨੂੰ ਬੰਦ ਕਰਕੇ <lang:Foreign>wifi</lang:Foreign> ਨੂੰ ਦੁਬਾਰਾ <lang:Foreign>on</lang:Foreign> ਕਰੋ। ਹੋ ਸਕਦਾ <lang:Foreign>wifi</lang:Foreign> ਦੀ <lang:Foreign>range</lang:Foreign> ਜਿਹੜੀ ਉਹ ਪਕੜਲੇ
153.205 - 154.745
ਇੱਕ <lang:Foreign>minute</lang:Foreign> ਮੈਂ ਹੁਣੇ ਕਰਕੇ ਦੇਖਦੀਆਂ
158.485 - 159.645
ਹਾਂਜੀ ਮੈਂ ਬੰਦ ਕਰ ਤਾਂ।
161.745 - 162.805
ਹਾਂਜੀ ਦੁਬਾਰਾ ਚਲਾਉ।
164.025 - 165.105
ਹਾਂਜੀ ਦੁਬਾਰਾ ਚਲਾ ਲਿਆ
167.565 - 168.605
ਹਾਂ ਦੋ <lang:Foreign>minute</lang:Foreign> ਰੁਕੋ।
174.445 - 176.645
ਹਾਂ ਹੁਣ ਥੋੜ੍ਹੀ ਇੱਕ <lang:Foreign>green light show</lang:Foreign> ਹੋਈ ਹੈ
177.785 - 179.885
ਹਾਂ ਹੁਣ ਤੁਸੀਂ ਦੁਬਾਰਾ ਚਲਾ ਕੇ ਦੇਖੋ। <lang:Foreign>mobile</lang:Foreign> ਜਾਂ <lang:Foreign>laptop</lang:Foreign> ਤੇ ਦੇਖੋ ਥੋੜੀ <lang:Foreign>speed</lang:Foreign> ਚੱਲ ਰਹੀ ਆ ਰਿਹਾ
180.365 - 183.405
<lang:Foreign>mobile</lang:Foreign> ਜਾਂ <lang:Foreign>laptop</lang:Foreign> ਤੇ ਦੇਖੋ ਥੋੜੀ <lang:Foreign>speed</lang:Foreign> ਚੱਲ ਰਹੀ ਆ ਰਿਹਾ
185.585 - 186.525
ਹਾਂਜੀ ਮੈਂ ਦੇਖ ਦੀਆ
190.305 - 194.465
ਹਾਂਜੀ, ਥੋੜਾ ਲੱਗ ਰਿਹਾ। ਮੈਨੂੰ ਪਹਿਲਾਂ ਨਾਲੋਂ ਫਰਕ ਹੈ। <lang:Foreign>youtube</lang:Foreign> ਤੇ <lang:Foreign>video open</lang:Foreign> ਹੋ ਗਈ ਹੈ।
196.205 - 196.725
ਹਾਂਜੀ ਤੁਹਾਡੇ <lang:Foreign>mobile</lang:Foreign> ਜਾਂ <lang:Foreign>laptop</lang:Foreign> ਤੇ ਤੁਸੀਂ <lang:Foreign>speed test</lang:Foreign> ਕਰੋ। ਉਹਦੇ ਨਾਲ ਦੇਖੋ
197.225 - 202.485
ਤੁਹਾਡੇ <lang:Foreign>mobile</lang:Foreign> ਜਾਂ <lang:Foreign>laptop</lang:Foreign> ਤੇ ਤੁਸੀਂ <lang:Foreign>speed test</lang:Foreign> ਕਰੋ। ਉਹਦੇ ਨਾਲ ਦੇਖੋ
202.865 - 203.985
<lang:Foreign>proper</lang:Foreign> ਆ ਰਹੀ ਹੈ ਕਿ ਨਹੀਂ?
206.005 - 208.185
ਇਹ ਜੀ <lang:Foreign>speed test</lang:Foreign> ਕਿੱਦਾਂ <lang:Foreign>check</lang:Foreign> ਕਰ ਸਕਦੇ ਹਨ।
209.325 - 213.925
ਅੱਛਾ, ਉਸ 'ਤੇ ਜਾ ਕੇ ਤੁਸੀਂ <lang:Foreign>neno speed test</lang:Foreign> ਦੀ <lang:Foreign>option</lang:Foreign> ਆਊਗੀ। ਉਹਦੇ ਤੇ <lang:Foreign>run</lang:Foreign> ਕਰ ਦਿਓ।
215.705 - 216.365
ਅੱਛਾ <lang:Foreign>google</lang:Foreign> ਤੇ
218.885 - 219.885
ਹਾਂਜੀ, ਮੈਂ ਕਰ ਰਹੀ ਹਾਂ।
229.025 - 230.405
ਹਾਂ ਜੀ ਮੈਂ ਕਰ ਲਈ ਇਹ
232.025 - 233.525
ਹਾਂਜੀ ਕਿੰਨੀ <lang:Foreign>speed</lang:Foreign> ਆ ਰਹੀ ਹੈ ਏਸ ਤੇ
237.705 - 240.165
ਇੱਥੇ <lang:Foreign>speed</lang:Foreign> ਤਾਂ ਬੜੀ ਘੱਟ <lang:Foreign>show</lang:Foreign> ਕਰ ਰਿਹਾ ਹੈ ਏਦੀ
242.005 - 243.245
ਕਿੰਨੀ <lang:Foreign>speed show</lang:Foreign> ਕਰ ਰਿਹਾ।
243.985 - 247.045
ਬਸ ਦੱਸ ਹੀ ਛੋਹ ਕਰ ਰਿਹਾ। <lang:Foreign>download</lang:Foreign> ਵੀ ਤਾਂ ਦੋ ਹੀ <lang:Foreign>show</lang:Foreign> ਕਰ ਰਿਹਾ ਹੈ।
248.625 - 249.605
ਇਹ ਤਾਂ ਬਹੁਤ ਘੱਟ ਹੈ <lang:Foreign>video streaming</lang:Foreign> ਲਈ ਤਾਂ ਪੱਚੀ <lang:Foreign>mbps</lang:Foreign> ਚਾਹੀਦੀ ਹੈ
250.085 - 252.785
<lang:Foreign>video streaming</lang:Foreign> ਲਈ ਤਾਂ ਪੱਚੀ <lang:Foreign>mbps</lang:Foreign> ਚਾਹੀਦੀ ਹੈ
253.765 - 254.645
ਚਲੋ ਕੋਈ ਗੱਲ ਨਹੀਂ
254.245 - 256.085
ਹਾਂਜੀ ਅੱਜ ਤਹਿਓ ਤੇ ਹਾਂਜੀ।
255.285 - 255.805
ਹਾਂ ਕੋਈ ਨਹੀਂ ਤੁਸੀ <lang:Foreign>router</lang:Foreign> ਕੋਲੇ ਜਾਓ। ਤਾਂ ਉਸ ਦੀ <lang:Foreign>power</lang:Foreign> ਕਟ ਕਰੀਏ ਪਹਿਲਾਂ
256.765 - 258.245
ਕੋਈ ਨਹੀਂ ਤੁਸੀ <lang:Foreign>router</lang:Foreign> ਕੋਲੇ ਜਾਓ।
258.685 - 261.505
ਤਾਂ ਉਸ ਦੀ <lang:Foreign>power</lang:Foreign> ਕਟ ਕਰੀਏ ਪਹਿਲਾਂ
263.485 - 263.885
<lang:Foreign>ok</lang:Foreign>
264.425 - 265.665
<lang:Foreign>router off</lang:Foreign> ਕਰੋ ਤੁਸੀਂ
264.525 - 265.065
ਕਰਤੀ ਜੀ ਹਾਂਜੀ ਕਰਤਾ
266.825 - 267.605
ਹਾਂਜੀ ਕਰਤਾ
268.885 - 270.005
ਹੁਣ ਦੋ ਮਿੰਟ ਰੁਕੋ। ਉਸ ਤੋਂ ਬਾਅਦ ਦੁਬਾਰਾ ਆਨ ਕਰੋ।
271.105 - 272.925
ਉਸ ਤੋਂ ਬਾਅਦ ਦੁਬਾਰਾ ਆਨ ਕਰੋ।
277.965 - 278.865
ਹਾਂਜੀ ਕਰ ਲਿਆ।
280.205 - 283.005
ਹਾਂਜੀ ਦੁਬਾਰਾ ਆਉਣ ਹੋ ਗਿਆ। ਚਲੋ ਜੀ ਮੈਂ ਲਾਈਨ ਤੇ ਹੀ ਆ। ਤੁਸੀਂ ਦੁਬਾਰਾ ਕਰਕੇ ਦੇਖੋ ਵਿ ਚਲ ਰਿਹਾ ਕਿ ਨਹੀਂ ਕਿੰਨਾ ਫ਼ਰਕ ਪਿਆ <lang:Foreign>speed</lang:Foreign> ਵਿੱਚ
283.465 - 287.965
ਤੁਸੀਂ ਦੁਬਾਰਾ ਕਰਕੇ ਦੇਖੋ ਵਿ ਚਲ ਰਿਹਾ ਕਿ ਨਹੀਂ ਕਿੰਨਾ ਫ਼ਰਕ ਪਿਆ <lang:Foreign>speed</lang:Foreign> ਵਿੱਚ
284.325 - 284.865
ਹਾਂਜੀ ਹੰਜੀ
289.785 - 290.825
ਹਾਂਜੀ ਮੈ ਦੇਖ ਰਹੀ ਆ ਹਾਂਜੀ, ਹੁਣ ਅਠਾਈ <lang:Foreign>mbps</lang:Foreign> ਆਆ ਰਿਹਾ
292.465 - 295.045
ਹਾਂਜੀ, ਹੁਣ ਅਠਾਈ <lang:Foreign>mbps</lang:Foreign> ਆਆ ਰਿਹਾ
296.505 - 301.925
ਹਾਂਜੀ, ਚਲੋ ਬਹੁਤ ਵਧੀਆ ਹੁਣ ਤੁਸੀ ਫਿਰ <lang:Foreign>youtube</lang:Foreign> ਚਲਾ ਕੇ ਦੇਖੋ। ਕੀ <lang:Foreign>buffering</lang:Foreign> ਆ ਰਹੀ ਹੈ ਜਾਂ ਨਹੀਂ ਆ ਰਹੀ।
303.665 - 304.325
#ਅਹ ਹੁਣ ਠੀਕ ਲੱਗ ਰਿਹਾ ਜੀ
304.885 - 305.945
ਹੁਣ ਠੀਕ ਲੱਗ ਰਿਹਾ ਜੀ
307.245 - 312.105
ਚੱਲੋ ਵਧੀਆ ਤੇ <lang:Foreign>router</lang:Foreign> ਦੀ <lang:Foreign>resting</lang:Foreign> ਦੇ ਨਾ <lang:Foreign>temprory network issue</lang:Foreign> ਫਿਕਸ ਹੋ ਜਾਂਦਾ ਹੈ। ਤਾਂ ਇਸ ਦਾ ਤੁਹਾਡਾ ਇਹ ਜਿਹੜੀ <lang:Foreign>problem fix</lang:Foreign> ਹੋ ਗਈ ਹੈ।
312.645 - 316.365
ਤਾਂ ਇਸ ਦਾ ਤੁਹਾਡਾ ਇਹ ਜਿਹੜੀ <lang:Foreign>problem fix</lang:Foreign> ਹੋ ਗਈ ਹੈ।
318.985 - 320.445
ਸਾਰੇ ਚੈਨਲ ਚੱਲ ਰਹੀ ਹੈ।
322.585 - 323.645
ਹਾਂਜੀ, ਮੈਂ ਚੈੱਕ ਕਰ ਰਹੀ ਹਾਂ।
326.785 - 328.625
ਹਾਂਜੀ ਹੁਣ <lang:Foreign>netflix</lang:Foreign> ਵੀ ਚੱਲਣ ਲੱਗ ਗਏ ਆ।
332.365 - 336.605
ਪਰ ਜਦੋਂ ਮੈਂ ਇਕੱਠੀ ਚਲਾ ਰਹੀ ਐ, <lang:Foreign>netflix</lang:Foreign> ਚਲਾ ਰਹੀ ਐ। <lang:Foreign>youtube</lang:Foreign> ਤੋਂ ਨਾਲ ਸਪੀਡ ਘਟ ਰਹੀ ਹੈ ਉਹਨਾਂ ਦੀ।
342.725 - 346.805
ਇਹ ਅਸਲ 'ਚ ਪਿੱਛੂ ਰੇਂਗ <lang:Foreign>wifi</lang:Foreign> ਦੀ ਰੇਂਗ ਦਾ ਫਰਕ ਪੈਂ ਜਾਂਦਾ #ਅਹ ਜਦ <lang:Foreign>router</lang:Foreign> ਤੇ ਕੰਮ ਕਰਨ ਦੇ ਨਾਲ ਸਪੀਡ ਜਿਹੜੀ ਐ ਮੈਨਟੇਨੈਂਸ ਔਰ ਠੀਕ ਹੋ ਜਾਂਦੀ ਹੈ।
347.485 - 351.985
#ਅਹ ਜਦ <lang:Foreign>router</lang:Foreign> ਤੇ ਕੰਮ ਕਰਨ ਦੇ ਨਾਲ ਸਪੀਡ ਜਿਹੜੀ ਐ ਮੈਨਟੇਨੈਂਸ ਔਰ ਠੀਕ ਹੋ ਜਾਂਦੀ ਹੈ।
353.965 - 354.525
ਅੱਛਾ। ਠੀਕ ਹੈ
359.705 - 364.205
ਅੱਛਾ ਆਪਣਾ ਦੂਸਰਾ ਡਿਵਾਈਸ ਹੈ। <lang:Foreign>router</lang:Foreign> ਤੇ ਕੰਮ ਕਰ ਰਹੇ ਹੋ ਤਾਂ ਦੂਸਰਾ ਡਿਵਾਈਸ <lang:Foreign>minimise</lang:Foreign> ਰੱਖੋ।
366.065 - 367.725
ਅੱਛਾ ਜੀ ਏਥੇ ਦੂਜੇ ਤੇ <lang:Foreign>wifi</lang:Foreign> ਚੱਲ ਰਿਹਾ
369.585 - 370.225
ਠੀਕ ਹੈ ਜੀ। ਪਰ ਇਤਾਂ ਹੋਣਾ ਤਾਂ ਚਾਹੀਦਾ ਨਹੀਂ ਹੈਗਾ ਕਿਉਂਕਿ ਆਪਾਂ <lang:Foreign>wifi</lang:Foreign> ਤੇ ਕਿਨ੍ਹੇ ਡਿਵਾਈਸ ਕਨੈਕਟ ਕਰ ਸਕਦੇ ਹਾਂ।
370.685 - 374.685
ਪਰ ਇਤਾਂ ਹੋਣਾ ਤਾਂ ਚਾਹੀਦਾ ਨਹੀਂ ਹੈਗਾ ਕਿਉਂਕਿ ਆਪਾਂ <lang:Foreign>wifi</lang:Foreign> ਤੇ ਕਿਨ੍ਹੇ ਡਿਵਾਈਸ ਕਨੈਕਟ ਕਰ ਸਕਦੇ ਹਾਂ।
376.085 - 378.025
ਅੱਜ ਕਈ ਵਾਰੀ ਰੇਂਜ ਦਾ <lang:Foreign>issue</lang:Foreign> ਆ ਜਾਂਦਾ। <lang:Foreign>router</lang:Foreign> ਨੂੰ <lang:Foreign>high place</lang:Foreign> ਤੇ ਰੱਖੋ।
378.565 - 380.605
<lang:Foreign>router</lang:Foreign> ਨੂੰ <lang:Foreign>high place</lang:Foreign> ਤੇ ਰੱਖੋ।
382.325 - 383.005
ਠੀਕ ਹੈ ਜੀ ਹਾਂ ਇਹੀ ਹੈ।
383.845 - 384.685
ਹਾਂ ਇਹੀ ਹੈ।
383.945 - 385.945
<lang:Foreign>streaming</lang:Foreign> ਤੇ ਠੀਕ ਹਾਂ ਹਾਂਜੀ
386.785 - 392.185
ਇਹ ਵੀ ਸਾਡਾ ਜਿਹੜਾ <lang:Foreign>router</lang:Foreign> ਹੈ, ਉਹ ਥੋੜਾ ਨਿੱਚੇ ਟੇਬਲ ਤੇ ਪਿਆ, ਉੱਤੇ ਨਹੀਂ ਉੱਚੀ ਜਗ੍ਹਾ ਤੇ ਨਹੀਂ ਹੈ।
394.385 - 395.785
ਹਾਂ ਹੁਣ <lang:Foreign>high place</lang:Foreign> ਰੱਖੋ। ਨੀਚੇ ਹੋਵੇਗਾ ਤਾਂ ਰੇਂਜ ਘੱਟ ਤੇ ਉਹ ਪਕੜੋਗਾ।
396.385 - 398.805
ਨੀਚੇ ਹੋਵੇਗਾ ਤਾਂ ਰੇਂਜ ਘੱਟ ਤੇ ਉਹ ਪਕੜੋਗਾ।
401.225 - 402.265
ਠੀਕ ਹੈ ਜੀ, ਠੀਕ ਹੈ। ਅੱਗੇ ਤੋ ਧਿਆਨ ਰੱਖਾਂਗੇ।
403.105 - 404.465
ਅੱਗੇ ਤੋ ਧਿਆਨ ਰੱਖਾਂਗੇ।
403.805 - 408.585
<lang:Foreign>streaming</lang:Foreign> ਦੇ ਹਾਂਜੀ, <lang:Foreign>streaming</lang:Foreign> ਦੇ ਲਈ ਵ <lang:Foreign>wifi</lang:Foreign> ਨਹੀਂ ਤਾਂ <lang:Foreign>direct<initial>LAN</initial></lang:Foreign> ਵਾਇਰ ਯੂਜ਼ ਕਰੋ।
410.665 - 411.265
ਠੀਕ ਹੈ ਜੀ
412.325 - 414.265
ਜਾਂ ਕੋਈ ਵੀ ਮੁਸ਼ਕਿਲ ਆਵੇ ਤਾਂ ਮਾਡਰਨ
412.425 - 413.105
<lang:Foreign>but</lang:Foreign> ਅੱਗੇ ਤੋਂ
414.585 - 419.725
ਤੇ ਜਹਾਂ <lang:Foreign>router upgrade</lang:Foreign> ਕਰਨ ਦੀ ਲੋੜ ਪਏ ਆਉਂਦੀ ਹੈ, ਇਹਨੂੰ <lang:Foreign>upgrade</lang:Foreign> ਰੱਖਿਆ ਕਰੋ।
419.965 - 420.205
ਹਾ ਠੀਕ ਹੈ, ਜੀ ਸਤ ਕਿੰਨੀ ਵਾਰੀ ਮਤਲਬ ਕਾਲ ਕਰ ਕਰ ਕੇ ਮੈਂ ਥੱਕ ਚੁੱਕੀ ਆ। ਤੁਹਾਡੇ ਕੋਈ ਕਾਲ ਵੀ ਨਹੀਂ ਕਸਟਮਰ ਕਹਿ ਰਹਾ ਲੈ ਚੱਕਦਾ ਹੈ ਏਨੇ ਦੁਖੀ ਹੋਏ ਪਏ ਅਸੀਂ
421.745 - 427.845
ਠੀਕ ਹੈ, ਜੀ ਸਤ ਕਿੰਨੀ ਵਾਰੀ ਮਤਲਬ ਕਾਲ ਕਰ ਕਰ ਕੇ ਮੈਂ ਥੱਕ ਚੁੱਕੀ ਆ। ਤੁਹਾਡੇ ਕੋਈ ਕਾਲ ਵੀ ਨਹੀਂ ਕਸਟਮਰ ਕਹਿ ਰਹਾ ਲੈ ਚੱਕਦਾ ਹੈ ਏਨੇ ਦੁਖੀ ਹੋਏ ਪਏ ਅਸੀਂ
429.565 - 433.945
ਨਹੀਂ ਜੀ ਏਦਾ ਦੀ ਕੋਈ ਗੱਲ ਨਹੀਂ। ਕਈ ਵਾਰੀ <lang:Foreign>technical issue</lang:Foreign> ਆ ਜਾਂਦਾ ਹੈ। ਕਈ ਵਾਰ ਨਹੀਂ ਟਾਈਮ ਲੱਗਦਾ। <lang:Foreign>otherwise</lang:Foreign> ਕੋਈ ਨਾ ਕੋਈ ਜ਼ਰੂਰ ਕਸਟਮਰ ਕੇਅਰ ਤੇ ਬੈਠਾ ਹੁੰਦਾ
434.385 - 438.165
<lang:Foreign>otherwise</lang:Foreign> ਕੋਈ ਨਾ ਕੋਈ ਜ਼ਰੂਰ ਕਸਟਮਰ ਕੇਅਰ ਤੇ ਬੈਠਾ ਹੁੰਦਾ
440.085 - 447.845
ਕੋਈ ਵੀ ਜਿਹਾ ਨੂੰ ਔਰ ਕੋਈ <lang:Foreign>technical issue</lang:Foreign> ਆਉਂਦਾ ਹੈ ਤਾਂ ਤੁਸੀਂ ਆਪਣਾ ਟੈਕਨੀਸ਼ੀਅਨ ਵੀ ਬੁੱਕ ਕਰ ਸਕਦੇ ਹਨ। ਤੋ ਚੈੱਕ ਕਰਕੇ ਤੁਹਾਡੇ ਘਰ ਜਾ ਕੇ ਚੈੱਕ ਕਰ ਦੇਵਾਂ।
440.505 - 441.439
ਚੱਲੋ ਠੀਕ ਹੈ
448.245 - 449.965
ਜਾਂ ਕੋਈ ਹੋਰ ਦਿੱਕਤ ਆਏਗੀ ਤਾਂ।
451.945 - 454.865
ਠੀਕ ਹੈ, ਹੁਣ ਤਾਂ ਠੀਕ ਹੈ। ਜੇ ਮੂਡ ਆਇਆ ਤਾਂ ਫਿਰ ਮੈਂ ਕਾਲ ਕਰਾਂਗੀ ਦੁਬਾਰਾ
455.645 - 456.445
ਹਾਂਜੀ ਠੀਕ ਹੈ। ਓਕੇ ਬਹੁਤ ਬਹੁਤ ਧੰਨਵਾਦ ਤੁਹਾਡਾ
456.825 - 458.405
ਓਕੇ ਬਹੁਤ ਬਹੁਤ ਧੰਨਵਾਦ ਤੁਹਾਡਾ
459.365 - 459.925
<lang:Foreign>thankyou</lang:Foreign> ਜੀ