0.140 - 1.135
<lang:Foreign>Hello FutureBee</lang:Foreign>
1.320 - 2.425
<lang:Foreign>Hello FutureBee</lang:Foreign>
5.470 - 6.510
ਸਤਿ ਸ੍ਰੀ ਅਕਾਲ ਜੀ। ਮੈਂ <lang:Foreign>FutureBee bank</lang:Foreign> ਤੋਂ। <lang:Foreign>agent<PII>ਰਮਨੀਤ</PII></lang:Foreign> ਗੱਲ ਕਰ ਰਹੀ ਆਂ। ਮੈਂ ਤੁਹਾਡੀ ਕਿਵੇਂ ਮਦਦ ਕਰ ਸਕਦੀ ਆਂ।
7.525 - 8.650
ਮੈਂ <lang:Foreign>FutureBee bank</lang:Foreign> ਤੋਂ।
9.325 - 10.680
<lang:Foreign>agent<PII>ਰਮਨੀਤ</PII></lang:Foreign> ਗੱਲ ਕਰ ਰਹੀ ਆਂ।
11.710 - 13.285
ਮੈਂ ਤੁਹਾਡੀ ਕਿਵੇਂ ਮਦਦ ਕਰ ਸਕਦੀ ਆਂ।
14.300 - 15.045
ਸਤਿ ਸ੍ਰੀ ਅਕਾਲ ਜੀ। ਮੈਨੂੰ ਆਪਣੀ <lang:Foreign>fix deposit</lang:Foreign> ਤੂ ਰਕਮ ਕਢਵਾਉਣੀ ਸੀ ਜੀ ਘਰ ਵਿੱਚ <lang:Foreign>emergency</lang:Foreign> ਆ ਗਈ।
15.574 - 20.120
ਮੈਨੂੰ ਆਪਣੀ <lang:Foreign>fix deposit</lang:Foreign> ਤੂ ਰਕਮ ਕਢਵਾਉਣੀ ਸੀ ਜੀ ਘਰ ਵਿੱਚ <lang:Foreign>emergency</lang:Foreign> ਆ ਗਈ।
22.215 - 23.795
ਹਾਂਜੀ ਬਿਲਕੁਲ ਮੈਂ ਤੁਹਾਡੀ। <lang:Foreign>identity verify</lang:Foreign> ਯ ਕਰਨੀ ਪਵੇਗੀ। ਮੈਨੂੰ ਆਪਣਾ <lang:Foreign>account number</lang:Foreign> ਦੱਸ ਸਕਦੇ ਹੋ।
24.620 - 26.120
<lang:Foreign>identity verify</lang:Foreign> ਯ ਕਰਨੀ ਪਵੇਗੀ।
26.685 - 28.135
ਮੈਨੂੰ ਆਪਣਾ <lang:Foreign>account number</lang:Foreign> ਦੱਸ ਸਕਦੇ ਹੋ।
29.960 - 31.100
ਹਾਂਜੀ <lang:Foreign>account number</lang:Foreign> ਠੀਕ ਹ ਜੀ।
32.115 - 35.570
<lang:Foreign>account number</lang:Foreign> ਜਾ <lang:Foreign>account number</lang:Foreign> ਦੱਸ ਦੋ ਜਾਂ <lang:Foreign><initial>FD</initial>number</lang:Foreign> ਦੱਸ ਦੋ।
36.920 - 38.340
<lang:Foreign><initial>FD</initial>number</lang:Foreign> ਦੇ ਦਿੰਨੇ ਆ ਤੁਹਾਨੂੰ ਮੈਂ।
39.605 - 40.305
ਹਾਂਜੀ ਲਿਖੋ।
41.025 - 43.035
<lang:Foreign>FutureBee<PII>five five six six two two</PII></lang:Foreign>
46.345 - 49.410
ਧੰਨਵਾਦ ਜੀ ਮੈਨੂੰ ਦੋ ਮਿੰਟ ਦਿਓ ਮੈਂ <lang:Foreign>system</lang:Foreign> ਤੇ ਨਾ <lang:Foreign>check</lang:Foreign> ਕਰਕੇ। ਕਰਕੇ ਤੁਹਾਨੂੰ ਦੱਸਦੀ ਆ।
49.945 - 50.885
ਕਰਕੇ ਤੁਹਾਨੂੰ ਦੱਸਦੀ ਆ।
56.310 - 57.670
ਹਾਂਜੀ ਮੈਂ <lang:Foreign>check</lang:Foreign> ਕਰ ਲਈ।
62.360 - 65.330
ਜਿਹੜੀ ਤੁਹਾਡੀ <lang:Foreign>fd</lang:Foreign> ਦੀਆਂ <lang:Foreign>amount</lang:Foreign> ਹ ਲੱਖ ਰੁਪਆ ਜੀ।
67.780 - 69.905
<lang:Foreign>majority period</lang:Foreign> ਤੁਹਾਡਾ ਪੰਜ ਸਾਲ ਦਾ ਹ।
70.915 - 72.830
<lang:Foreign>interest rate</lang:Foreign> ਸੱਤ <lang:Foreign>percent</lang:Foreign> ਹੈ।
74.845 - 79.390
ਅਗਰ ਤੁਸੀਂ <lang:Foreign>early withdraw</lang:Foreign> ਕਰਵਾਉਦੇ ਹੋ ਇੱਕ <lang:Foreign>percent reduction</lang:Foreign> ਹੋਊਗੀ ਜੀ ਤੁਹਾਡੇ <lang:Foreign>interest</lang:Foreign> ਦੇ ਵਿੱਚ।
80.199 - 81.630
<lang:Foreign>interest rate</lang:Foreign> ਜੋ ਹੈ ਤੁਹਾਡਾ।
82.719 - 87.199
ਪੈਸੇ ਕੱਟੇ ਜਾਣਗੇ ਮੈਂ ਤਾਂ <lang:Foreign>already</lang:Foreign> ਸਟੈਪ ਚ ਆ ਮੈਨੂੰ ਪੈਸਿਆਂ ਦੀ ਬਹੁਤ ਜਰੂਰਤ ਹੈ।
88.640 - 94.750
ਦੇਖੋ ਜੀ ਜਿਹੜਾ <lang:Foreign>process</lang:Foreign> ਹੈ ਉਹ <lang:Foreign>follow</lang:Foreign> ਕਰਨਾ ਪਊਗਾ ਸਾਰਾ ਤੁਹਾਨੂੰ ਕੱਟ ਘਟਾ ਕੇ ਸੱਠ ਹਜ਼ਾਰ ਮਿਲੂਗਾ ਇਹ।
97.715 - 100.500
<lang:Foreign>okay</lang:Foreign> ਕਿੰਨੇ <lang:Foreign>percent penalty</lang:Foreign> ਹੋਊਗੀ।
102.665 - 107.380
ਦੇਖੋ ਜੀ ਮੈਂ ਤੁਹਾਨੂੰ ਸਾਰੀ ਇਹਦੀ ਆਪਣੀ <lang:Foreign>details</lang:Foreign> ਹ ਜਿਹੜੀ ਉਹ <lang:Foreign>check</lang:Foreign> ਕਰਕੇ ਦੱਸਦਾ। ਇਕ ਲੱਖ ਤੇ ਸੱਤ <lang:Foreign>percent</lang:Foreign> ਆ ਜਿਹੜਾ ਤੁਹਾਡਾ ਸਲਾਨਾ <lang:Foreign>rate</lang:Foreign> ਹ।
108.735 - 111.550
ਇਕ ਲੱਖ ਤੇ ਸੱਤ <lang:Foreign>percent</lang:Foreign> ਆ ਜਿਹੜਾ ਤੁਹਾਡਾ ਸਲਾਨਾ <lang:Foreign>rate</lang:Foreign> ਹ।
112.140 - 112.870
ਤਿੰਨ ਸਾਲਾਂ ਦੀ। ਰਕਮ ਹੈ ਜਿਹੜੀ ਉਹ ਇੱਕੀ ਹਜ਼ਾਰ ਹੋ ਗਈ।
113.395 - 115.690
ਰਕਮ ਹੈ ਜਿਹੜੀ ਉਹ ਇੱਕੀ ਹਜ਼ਾਰ ਹੋ ਗਈ।
116.260 - 116.850
ਠੀਕ ਹੈ ਜੀ।
117.755 - 123.470
<lang:Foreign>after plenty</lang:Foreign> ਹੋ ਜਾਏਗੀ ਇਕ <lang:Foreign>percent</lang:Foreign> ਘੱਟ ਹੋ ਕੇ ਛੇ ਹੋ ਜੂਗੀ ਛੇ <lang:Foreign>percent. </lang:Foreign>
124.159 - 128.089
ਉਸ ਤੋਂ ਬਾਅਦ ਇਕ ਲੱਖ ਤੇ ਛੇ <lang:Foreign>percent</lang:Foreign> ਸਾਲਾਨਾ <lang:Foreign>rate</lang:Foreign> ਦੇ ਨਾਲ। ਤਿੰਨ ਸਾਲ ਦੀ <lang:Foreign>interest</lang:Foreign> ਲਗਾ ਲਓ ਅਠਾਰਾਂ ਹਜ਼ਾਰ ਹੋ ਗਈ। ਠੀਕ ਹੈ ਜੀ। ਫਿਰ ਜਿਹੜਾ ਉਸ ਤੇ <lang:Foreign>difference</lang:Foreign> ਆ ਗਿਆ <lang:Foreign>plenty</lang:Foreign> ਦਾ <lang:Foreign>plenty</lang:Foreign> ਲੈਣੀ ਹੋਰ ਵੀ।
128.690 - 131.375
ਤਿੰਨ ਸਾਲ ਦੀ <lang:Foreign>interest</lang:Foreign> ਲਗਾ ਲਓ ਅਠਾਰਾਂ ਹਜ਼ਾਰ ਹੋ ਗਈ।
132.180 - 132.750
ਠੀਕ ਹੈ ਜੀ।
133.349 - 137.804
ਫਿਰ ਜਿਹੜਾ ਉਸ ਤੇ <lang:Foreign>difference</lang:Foreign> ਆ ਗਿਆ <lang:Foreign>plenty</lang:Foreign> ਦਾ <lang:Foreign>plenty</lang:Foreign> ਲੈਣੀ ਹੋਰ ਵੀ।
138.455 - 143.265
ਉਹ ਤੁਸੀਂ ਲਾ ਲਓ ਇੱਕੀ ਹਜ਼ਾਰ ਚੋਂ ਆਪਾਂ ਅਠਾਰਾਂ ਹਜ਼ਾਰ ਘਟਾ ਕੇ ਤਿੰਨ ਹਜ਼ਾਰ ਬਚ ਜਾਗੀ ਜੀ।
145.230 - 145.600
ਠੀਕ ਐ। <lang:Foreign>total amount</lang:Foreign> ਜਿਹੜਾ ਤੁਹਾਡਾ <lang:Foreign>total amount</lang:Foreign> ਹ।
146.210 - 149.750
<lang:Foreign>total amount</lang:Foreign> ਜਿਹੜਾ ਤੁਹਾਡਾ <lang:Foreign>total amount</lang:Foreign> ਹ।
149.200 - 149.765
ਅੱਛਾ ਜੀ।
150.249 - 152.009
<lang:Foreign>plenty</lang:Foreign> ਤੋਂ ਜਿਹੜਾ ਤੁਹਾਨੂੰ ਪਹਿਲਾਂ ਮਿਲ ਰਿਹਾ ਸੀਗਾ। <lang:Foreign>plenty</lang:Foreign> ਤੋਂ ਬਾਅਦ ਜਿਹੜਾ ਮਿਲ ਰਿਹਾ ਹੁਣ <lang:Foreign>total amount</lang:Foreign> ਤੁਹਾਨੂੰ ਇੱਕ ਲੱਖ।
153.865 - 157.805
<lang:Foreign>plenty</lang:Foreign> ਤੋਂ ਬਾਅਦ ਜਿਹੜਾ ਮਿਲ ਰਿਹਾ ਹੁਣ <lang:Foreign>total amount</lang:Foreign> ਤੁਹਾਨੂੰ ਇੱਕ ਲੱਖ।
158.655 - 159.965
ਅਠਾਰਾਂ ਹਜ਼ਾਰ।
164.490 - 164.975
ਅੱਛਾ। ਮੈਂ ਤਾਂ <lang:Foreign>fd</lang:Foreign> ਲਈ ਸੀ <lang:Foreign>future waste</lang:Foreign> ਹੋ ਗਿਆ ਮੇਰੇ ਤਾਂ <lang:Foreign>plenty</lang:Foreign> ਵੀ ਲੱਗ ਗਈ।
165.510 - 169.630
ਮੈਂ ਤਾਂ <lang:Foreign>fd</lang:Foreign> ਲਈ ਸੀ <lang:Foreign>future waste</lang:Foreign> ਹੋ ਗਿਆ ਮੇਰੇ ਤਾਂ <lang:Foreign>plenty</lang:Foreign> ਵੀ ਲੱਗ ਗਈ।
171.925 - 173.535
ਦੇਖੋ ਜੀ ਤੁਸੀਂ <lang:Foreign>tension</lang:Foreign> ਨਾ ਲਓ। ਅਸੀਂ ਤੁਹਾਡੇ ਨਾਲ ਹ। ਠੀਕ ਹ ਜੀ ਸਮਝਦੇ ਆ ਦਿੱਕਤ ਆ ਜਾਂਦੀ ਹ।
174.780 - 175.755
ਅਸੀਂ ਤੁਹਾਡੇ ਨਾਲ ਹ।
176.285 - 178.775
ਠੀਕ ਹ ਜੀ ਸਮਝਦੇ ਆ ਦਿੱਕਤ ਆ ਜਾਂਦੀ ਹ।
181.235 - 184.565
ਮੇਰੇ ਕੋਲ ਨਾ ਦੋ ਤਿੰਨ <lang:Foreign>alternative options</lang:Foreign> ਹ ਜੇ ਤੁਸੀਂ ਸੁਣਨਾ ਚਾਹਦਾ।
187.140 - 187.740
ਹਾਂਜੀ ਦੱਸੋ।
187.920 - 192.950
ਇੱਕ ਤਾਂ ਹੈਗਾ ਜੀ ਜਿਹੜਾ <lang:Foreign>personal loan</lang:Foreign> ਹ ਅਗੇਂਸਟਡੀ ਜਿਹੜਾ ਤੁਹਾਡੀ <lang:Foreign>fd</lang:Foreign> ਆ ਤੁਸੀਂ ਉਹਤੇ <lang:Foreign>loan</lang:Foreign> ਲੈ ਸਕਦੇ ਹੋ। ਬਹੁਤੇ ਘੱਟ <lang:Foreign>interest rate</lang:Foreign> ਲੱਗਦਾ ਹ ਤੇ ਤੁਹਾਡੀ <lang:Foreign>fd</lang:Foreign> ਵੀ <lang:Foreign>break</lang:Foreign> ਨਹੀਂ ਹੋਏਗੀ। ਠੀਕ ਹ ਜੀ।
193.715 - 197.290
ਬਹੁਤੇ ਘੱਟ <lang:Foreign>interest rate</lang:Foreign> ਲੱਗਦਾ ਹ ਤੇ ਤੁਹਾਡੀ <lang:Foreign>fd</lang:Foreign> ਵੀ <lang:Foreign>break</lang:Foreign> ਨਹੀਂ ਹੋਏਗੀ।
197.915 - 198.360
ਠੀਕ ਹ ਜੀ।
199.670 - 203.091
ਦੂਜਾ ਹੈਗਾ <lang:Foreign>partial withdraw</lang:Foreign> ਇਹਦੇ ਵਿੱਚ ਕੀ ਕਰ ਸਕਦੇ ਹ ਤੁਸੀਂ।
204.086 - 206.611
ਕਿ ਜਿੱਥੇ ਕੁਝ <lang:Foreign>amount</lang:Foreign> ਕੱਢ ਕੇ ਬਾਕੀ ਬਚਾ ਸਕਦੇ ਹੋ।
209.426 - 215.986
ਹਾਂ ਜਾਂ ਫਿਰ ਤੁਸੀਂ <lang:Foreign>family member</lang:Foreign> ਦੀ <lang:Foreign>help</lang:Foreign> ਲੈ ਕੇ <lang:Foreign><initial>FD</initial></lang:Foreign> ਆ ਜਿਹੜੀ ਤੁਹਾਡੀ ਉਹ ਇੰਟੈਕਟ ਰੱਖ ਰੱਖੀ ਜਾ <lang:Foreign>intact</lang:Foreign> ਹ ਜਿਹੜੀ ਤੁਹਾਡੀ <lang:Foreign><initial>FD</initial></lang:Foreign> ਹ।
211.416 - 211.816
ਅੱਛਾ ਜੀ।
218.021 - 220.451
<lang:Foreign>loan</lang:Foreign> ਲੈਣਾ ਤਾਂ ਠੀਕ ਨਹੀਂ ਹੋਊਗਾ <lang:Foreign>interest</lang:Foreign> ਵੱਧ ਜਗਾ।
221.915 - 223.920
<lang:Foreign>penalty withdraw</lang:Foreign> ਠੀਕ ਠੀਕ ਹੈ ਇਹ।
225.996 - 230.786
ਨਹੀਂ ਜੇ ਤੁਸੀਂ <lang:Foreign>requirements</lang:Foreign> ਚਾਹੁੰਦੇ ਆ ਤਾਂ ਉਨਾ ਹੀ ਕਢਾ ਲਓ ਬਾਕੀ ਆਪਣੀ ਚਲਦੀ ਰਹਿਣ ਦੋ। <lang:Foreign>full penalty</lang:Foreign> ਨੀ ਲੱਗੇਗੀ ਫਿਰ ਤੁਹਾਨੂੰ।
231.321 - 232.931
<lang:Foreign>full penalty</lang:Foreign> ਨੀ ਲੱਗੇਗੀ ਫਿਰ ਤੁਹਾਨੂੰ।
236.106 - 236.646
ਅੱਛਾ ਜੀ। ਉਹ ਕਿਵੇਂ।
237.311 - 237.861
ਉਹ ਕਿਵੇਂ।
240.251 - 245.806
ਉਹ ਇਦਾਂ ਹੀ ਅਗਰ ਤੁਸੀਂ ਆਪਣਾ ਜਿੰਨੀ ਤੁਹਾਨੂੰ ਜਰੂਰਤ ਹੈ ਠੀਕ ਹ ਉਹਨਾਂ <lang:Foreign>amount</lang:Foreign> ਤੁਸੀਂ ਲੈਨੇ ਹੋ।
246.851 - 249.416
ਠੀਕ ਹ ਬਾਕੀ ਤਾਂ ਤੁਹਾਡੀ ਰਕਮ ਉਦਾਂ ਦੀ ਉਦਾਂ ਹੀ ਰਹਿਣੀ ਹ। ਜਿਹੜੀ ਤੁੇ <lang:Foreign>penalty</lang:Foreign> ਪੈਣੀ ਹ ਤੁਹਾਡੀ ਮਤਲਬ ਕਿ ਜਿਹੜੀ <lang:Foreign>fd</lang:Foreign> ਚਲਦੀ ਰਹੇਗੀ। ਹੁਣ ਤੋੜਨ ਦੀ ਜਰੂਰਤ ਨਹੀਂ ਪਵੇਗੀ ਤੁਹਾਨੂੰ।
250.641 - 254.211
ਜਿਹੜੀ ਤੁੇ <lang:Foreign>penalty</lang:Foreign> ਪੈਣੀ ਹ ਤੁਹਾਡੀ ਮਤਲਬ ਕਿ ਜਿਹੜੀ <lang:Foreign>fd</lang:Foreign> ਚਲਦੀ ਰਹੇਗੀ।
255.196 - 257.186
ਹੁਣ ਤੋੜਨ ਦੀ ਜਰੂਰਤ ਨਹੀਂ ਪਵੇਗੀ ਤੁਹਾਨੂੰ।
258.126 - 262.221
ਤੁਸੀਂ ਕਿੰਨੀ ਕ ਲੋੜ ਬਾਕੀ ਐਫਡੀ ਦਾ ਹੀ ਰਹਿਣ ਦੋ ਤੁਹਾਡਾ ਉਥੇ <lang:Foreign>interest</lang:Foreign> ਉਦਾਂ ਹੀ ਪਈ ਜਾਏਗਾ।
265.831 - 267.351
ਮੈਨੂੰ ਤਾਂ ਸੱਠ ਹਜ਼ਾਰ ਹਜਾਰ ਦੀ ਲੋੜ ਹੈ।
267.196 - 268.951
ਹਾਂਜੀ ਫਿਰ ਤੁਸੀਂ ਉਹਦੇ ਚੋਂ ਸੱਠ ਹਜ਼ਾਰ ਹਜ਼ਾਰ ਲੈ ਲਓ। ਬਾਕੀ ਜਿਹੜੀ ਤੁਹਾਡੀ ਬਾਕੀ ਬਚ ਗਈ ਹ ਉਹਨੂੰ ਤੁਸੀਂ ਉਦਾਂ ਹੀ <lang:Foreign>deposit</lang:Foreign> ਰਹਿਣ ਦੋ <lang:Foreign>bank</lang:Foreign> ਦੇ ਵਿੱਚ ਹੀ ਰਹਿਣ ਦੋ। ਤਾਂ ਤੁਹਾਡੀ ਇਹ ਜਿਹੜੀ। ਨਾਲੇ ਤੁਹਾਡੀ <lang:Foreign>fd</lang:Foreign> ਵੱਧ ਜਾਏਗੀ ਜਿੰਨੀ ਤੁਹਾਡੀ ਜਰੂਰਤ ਨਾ ਤੁਹਾਡਾ ਖਰਚਾ ਪੂਰਾ ਹੋ ਜਾਏਗਾ।
269.466 - 274.546
ਬਾਕੀ ਜਿਹੜੀ ਤੁਹਾਡੀ ਬਾਕੀ ਬਚ ਗਈ ਹ ਉਹਨੂੰ ਤੁਸੀਂ ਉਦਾਂ ਹੀ <lang:Foreign>deposit</lang:Foreign> ਰਹਿਣ ਦੋ <lang:Foreign>bank</lang:Foreign> ਦੇ ਵਿੱਚ ਹੀ ਰਹਿਣ ਦੋ।
275.196 - 276.271
ਤਾਂ ਤੁਹਾਡੀ ਇਹ ਜਿਹੜੀ।
277.236 - 280.496
ਨਾਲੇ ਤੁਹਾਡੀ <lang:Foreign>fd</lang:Foreign> ਵੱਧ ਜਾਏਗੀ ਜਿੰਨੀ ਤੁਹਾਡੀ ਜਰੂਰਤ ਨਾ ਤੁਹਾਡਾ ਖਰਚਾ ਪੂਰਾ ਹੋ ਜਾਏਗਾ।
284.761 - 286.366
ਚਲੋ ਠੀਕ ਹ ਫਿਰ ਇਹੀ ਕਰ ਦਿੰਨੇ ਆ।
293.271 - 297.346
ਜੇ ਤੁਸੀਂ ਕਹੋ ਤਾਂ ਮੈਂ <lang:Foreign>fd</lang:Foreign> ਤੇ <lang:Foreign>loan</lang:Foreign> ਵੀ <lang:Foreign>proof</lang:Foreign> ਕਰਵਾ ਸਕਦਾ।
298.026 - 302.631
ਜਿਹੜਾ ਨਾ <lang:Foreign>loan</lang:Foreign> ਹ ਉਹ ਤੁਹਾਨੂੰ ਜਿਹੜਾ ਉਹਦਾ <lang:Foreign>interest</lang:Foreign> ਪਊਗਾ ਨਾ ਇੱਕ <lang:Foreign>percent</lang:Foreign> ਪਏਗਾ।
305.216 - 306.561
ਤੁਹਾਡੀ <lang:Foreign>fd</lang:Foreign> ਤੇ ਹਾਂਜੀ।
309.781 - 318.066
ਕਿਉਂਕਿ ਜਿਹੜੀਆਂ <lang:Foreign>interest rates</lang:Foreign> ਹ ਨਾ ਉਹ ਬਹੁਤ ਜਿਆਦਾ ਘਟੇ ਆ ਹੁਣ ਉਸ ਕਰਕੇ ਨਹੀਂ ਤਾਂ ਪੰਜ <lang:Foreign>percent</lang:Foreign> ਤੋਂ ਘੱਟ ਨਹੀਂ <lang:Foreign>but</lang:Foreign> ਹੁਣ ਤੁਹਾਨੂੰ ਇੱਕ ਪਰਜ ਪਏਗਾ ਅਗਰ ਆਪਣੀ <lang:Foreign>fd</lang:Foreign> ਤੇ ਤੁਸੀਂ ਲੇ ਰਹੇ ਹੋ।
322.326 - 323.566
ਨਹੀਂ ਜੀ <lang:Foreign>loan</lang:Foreign> ਤਾਂ ਨਹੀਂ ਲੈਣਾ। <lang:Foreign>loan</lang:Foreign> ਤਾਂ ਹੋਰ ਜਿਆਦਾ ਵੱਧ ਜਾਣਾ।
324.211 - 325.866
<lang:Foreign>loan</lang:Foreign> ਤਾਂ ਹੋਰ ਜਿਆਦਾ ਵੱਧ ਜਾਣਾ।
328.416 - 329.491
ਇਹ ਤਾਂ ਠੀਕ ਨਹੀਂ ਰਹੇਗਾ।
331.656 - 335.056
ਜਿਵੇਂ ਤੁਸੀਂ ਕਹੋਗੇ ਮੈਂ ਤੁਹਾਡੀ ਉਦਾਂ ਹੀ <lang:Foreign>request</lang:Foreign> ਜਿਹੜੀ <lang:Foreign>proceed</lang:Foreign> ਕਰ ਦਿਨੀ ਆ।
337.241 - 339.796
ਜਿਹੜਾ ਵੀ <lang:Foreign>amount</lang:Foreign> ਹ ਉਹ ਚੌਵੀ ਘੰਟੇ ਦੇ ਵਿੱਚ ਵਿੱਚ ਤੁਹਾਨੂੰ। ਤੁਹਾਡੇ <lang:Foreign>account</lang:Foreign> ਚ ਆ ਜਾਏਗਾ ਔਰ ਤੁਹਾਨੂੰ <lang:Foreign>sms</lang:Foreign> ਦੇ ਰਾਹੀ ਤੁਹਾਡਾ ਜਿਹੜਾ <lang:Foreign>alert</lang:Foreign> ਤੁਹਾਨੂੰ ਮਿਲ ਜਾਊਗਾ।
340.341 - 344.526
ਤੁਹਾਡੇ <lang:Foreign>account</lang:Foreign> ਚ ਆ ਜਾਏਗਾ ਔਰ ਤੁਹਾਨੂੰ <lang:Foreign>sms</lang:Foreign> ਦੇ ਰਾਹੀ ਤੁਹਾਡਾ ਜਿਹੜਾ <lang:Foreign>alert</lang:Foreign> ਤੁਹਾਨੂੰ ਮਿਲ ਜਾਊਗਾ।
348.966 - 349.486
ਹਾਂਜੀ। ਤੁਸੀਂ ਮੈਨੂੰ ਦੱਸ ਦੋ ਤੁਸੀਂ ਕਿਵੇਂ ਕਰਨਾ ਚਾਹੁੰਦੇ ਹੋ।
350.241 - 352.301
ਤੁਸੀਂ ਮੈਨੂੰ ਦੱਸ ਦੋ ਤੁਸੀਂ ਕਿਵੇਂ ਕਰਨਾ ਚਾਹੁੰਦੇ ਹੋ।
354.241 - 356.601
ਜਿਹੜਾ <lang:Foreign><initial>FD</initial>intact</lang:Foreign> ਕਰਨਾ ਉਹ ਕਿਵੇਂ ਕਰਦੇ ਆ। ਜਿਵੇਂ ਤੁਸੀਂ ਕਿਹਾ <lang:Foreign>family member</lang:Foreign> ਦੀ <lang:Foreign>help</lang:Foreign> ਨਾਲ ਤੁਸੀਂ <lang:Foreign>intact</lang:Foreign> ਕਰ ਸਕਦੇ ਹੋ।
357.176 - 360.796
ਜਿਵੇਂ ਤੁਸੀਂ ਕਿਹਾ <lang:Foreign>family member</lang:Foreign> ਦੀ <lang:Foreign>help</lang:Foreign> ਨਾਲ ਤੁਸੀਂ <lang:Foreign>intact</lang:Foreign> ਕਰ ਸਕਦੇ ਹੋ।
365.251 - 368.236
ਉਹ ਇਦਾਂ ਹ ਜੀ ਤੁਸੀਂ ਕੋਈ ਆਪਣੇ <lang:Foreign>family members</lang:Foreign> ਦੇ। ਨਾਮ ਤੇ ਅੱਗੇ ਚਲਾ ਸਕਦੇ ਹੋ।
368.831 - 370.791
ਨਾਮ ਤੇ ਅੱਗੇ ਚਲਾ ਸਕਦੇ ਹੋ।
373.046 - 375.076
ਠੀਕ ਹ ਮਤਲਬ ਕਿ ਉਹਨਾਂ ਦੇ ਨਾਮ ਤੇ।
373.781 - 375.116
ਜਿਹੜਾ <lang:Foreign>payment</lang:Foreign> ਹ। ਹਾਂ। ਉਹਨਾਂ ਦੇ ਨਾਮ ਤੇ ਤੁਹਾਡੀ <lang:Foreign>payment</lang:Foreign> ਚੱਲਦੀ ਰਹੇਗੀ ਔਰ ਉਹਨਾਂ ਤੋਂ ਤੁਹਾਡੀ <lang:Foreign>payment</lang:Foreign> ਵੀ ਜਿਹੜੀ ਤੁਹਾਡੀ ਉਹ <lang:Foreign>cleared</lang:Foreign> ਹੋ ਜਾਏਗੀ। ਔਰ ਤੁਹਾਡੀ <lang:Foreign>fd</lang:Foreign> ਵੀ ਨਹੀਂ ਟੁਟੇਗੀ।
377.060 - 381.100
ਉਹਨਾਂ ਦੇ ਨਾਮ ਤੇ ਤੁਹਾਡੀ <lang:Foreign>payment</lang:Foreign> ਚੱਲਦੀ ਰਹੇਗੀ ਔਰ ਉਹਨਾਂ ਤੋਂ ਤੁਹਾਡੀ <lang:Foreign>payment</lang:Foreign> ਵੀ ਜਿਹੜੀ ਤੁਹਾਡੀ ਉਹ <lang:Foreign>cleared</lang:Foreign> ਹੋ ਜਾਏਗੀ।
381.871 - 383.356
ਔਰ ਤੁਹਾਡੀ <lang:Foreign>fd</lang:Foreign> ਵੀ ਨਹੀਂ ਟੁਟੇਗੀ।
387.211 - 387.726
ਠੀਕ ਹ ਜੀ।
393.536 - 395.251
ਹੋਰ ਕੁਝ ਜਾਣਕਾਰੀ ਤੁਸੀਂ ਚਾਹੁੰਦੇ ਹੋ।
406.142 - 407.667
<lang:Foreign>penalty</lang:Foreign> ਕਿੰਨੇ <lang:Foreign>percent</lang:Foreign> ਲੱਗਣੀ ਹ।
409.747 - 410.717
<lang:Foreign>penalty</lang:Foreign> ਤੁਹਾਨੂੰ।
409.897 - 413.022
ਜੇ ਮੈਂ ਸੱਠ ਹਜ਼ਾਰ ਜਾ ਰਹੇ ਹਾਂਜੀ ਜੇ ਸੱਠ ਹਜ਼ਾਰ ਹਜਾਰ ਕਢਾ ਲੈਤੀ ਹ ਮੈਂ। ਤਾਂ ਬਾਕੀ ਬਚਿਆ ਚਾਲੀ।
413.582 - 414.842
ਤਾਂ ਬਾਕੀ ਬਚਿਆ ਚਾਲੀ।
417.087 - 420.007
ਹਾਂਜੀ ਤਾਂ ਇਹਦੇ ਤੇ ਫਿਰ <lang:Foreign>interest rate</lang:Foreign> ਕਿੰਨਾ ਪਏਗਾ।
421.331 - 426.061
<lang:Foreign>interest rate</lang:Foreign> ਟ ਨਹੀਂ ਚੇਂਜ ਹੋਏਗਾ <lang:Foreign>interest</lang:Foreign> ਜੋ ਚੱਲ ਰਿਹਾ ਸੱਤ <lang:Foreign>percent</lang:Foreign> ਹੀ ਰਹੇਗਾ।
429.007 - 429.337
ਠੀਕ ਹ। ਚਲੋ ਠੀਕ ਆ ਪਰ ਕਿਉਂਕਿ ਇਦਾਂ ਕਰੋ ਇਨੇ ਕ ਪੈਸੇ ਮੈਨੂੰ ਕੱਢ ਦੋ।
429.957 - 433.287
ਚਲੋ ਠੀਕ ਆ ਪਰ ਕਿਉਂਕਿ ਇਦਾਂ ਕਰੋ ਇਨੇ ਕ ਪੈਸੇ ਮੈਨੂੰ ਕੱਢ ਦੋ।
434.712 - 436.527
ਤਾਂ ਬਾਕੀ ਆਪਾਂ ਫੇਰ ਦੇਖ ਲਾਂਗੇ।
438.162 - 438.617
ਠੀਕ ਹ ਜੀ।
438.892 - 441.812
ਹਾਂ ਇਸੇ ਨੂੰ ਆਪਾਂ ਇਸ <lang:Foreign>procedure</lang:Foreign> ਨੂੰ ਹੀ ਚਲਦੇ ਰਹਿਣ ਦੋ।
443.912 - 444.992
ਸਾਠ ਹਜ਼ਾਰ ਮੇਨੁ ਖਾਧ ਦੇਵੋ।
444.157 - 444.782
ਚਲੋ ਠੀਕ ਹ ਜੀ। ਹਾਂਜੀ ਚਲੋ ਠੀਕ ਹ ਮੈਂ <lang:Foreign>check</lang:Foreign> ਕਰ ਲਿਆ ਠੀਕ ਹ। ਇਸ ਦਾ ਜਿਹੜੀ <lang:Foreign>plenty</lang:Foreign> ਦੇ <lang:Foreign>amount</lang:Foreign> ਆਉਣੀ ਹ। ਉਹ ਬਾਕੀ <lang:Foreign>amount</lang:Foreign> ਜਿਹੜੇ <lang:Foreign>majority</lang:Foreign> ਦਾ ਕਰਪਟੀ ਰਹੂਗੀ ਬਾਕੀ ਜਿੰਨੀ ਤੁਹਾਨੂੰ ਜਰੂਰਤ ਮੈਂ ਉਨੀ ਤੁਹਾਡੇ <lang:Foreign>account</lang:Foreign> ਦੇ ਵਿੱਚ <lang:Foreign>transfer</lang:Foreign> ਕਰਵਾ ਦਿੰਦੇ ਆ।
445.527 - 447.937
ਹਾਂਜੀ ਚਲੋ ਠੀਕ ਹ ਮੈਂ <lang:Foreign>check</lang:Foreign> ਕਰ ਲਿਆ ਠੀਕ ਹ।
448.507 - 450.267
ਇਸ ਦਾ ਜਿਹੜੀ <lang:Foreign>plenty</lang:Foreign> ਦੇ <lang:Foreign>amount</lang:Foreign> ਆਉਣੀ ਹ।
450.972 - 457.152
ਉਹ ਬਾਕੀ <lang:Foreign>amount</lang:Foreign> ਜਿਹੜੇ <lang:Foreign>majority</lang:Foreign> ਦਾ ਕਰਪਟੀ ਰਹੂਗੀ ਬਾਕੀ ਜਿੰਨੀ ਤੁਹਾਨੂੰ ਜਰੂਰਤ ਮੈਂ ਉਨੀ ਤੁਹਾਡੇ <lang:Foreign>account</lang:Foreign> ਦੇ ਵਿੱਚ <lang:Foreign>transfer</lang:Foreign> ਕਰਵਾ ਦਿੰਦੇ ਆ।
458.647 - 460.027
ਕਿੰਨੇ <lang:Foreign>time</lang:Foreign> ਚ ਆਜਗੇ ਜੀ ਪੈਸੇ।
460.792 - 463.052
ਚੌਵੀ ਘੰਟੇ ਦੇ ਵਿੱਚ ਵਿੱਚ ਤੁਹਾਡਾ <lang:Foreign>account</lang:Foreign> ਦੇ ਵਿੱਚ ਆ ਜਾਏਗੀ। ਐਂਡ ਤੁਹਾਨੂੰ <lang:Foreign>message</lang:Foreign> ਵੀ ਤੁਹਾਡੇ ਫੋਨ ਤੇ ਆ ਜੂਗਾ ਜੀ।
463.597 - 466.127
ਐਂਡ ਤੁਹਾਨੂੰ <lang:Foreign>message</lang:Foreign> ਵੀ ਤੁਹਾਡੇ ਫੋਨ ਤੇ ਆ ਜੂਗਾ ਜੀ।
468.297 - 469.272
ਠੀਕ ਹ ਜੀ ਧੰਨਵਾਦ।
469.557 - 470.507
ਹਾਂਜੀ ਧੰਨਵਾਦ।